Only NDA can deliver a decisive and development-driven Punjab: Dr. Abhishek Verma
Posted on: November 2, 2025
30 अक्टूबर 2025 को पंचकूला में डॉ. अभिषेक वर्मा ने पंजाब, चंडीगढ़ और हरियाणा के प्रमुख पदाधिकारियों को संबोधित किया।
डॉ. वर्मा ने कहा “पार्टी की मज़बूती ही हमारा संकल्प है। हमें पूरे जोश और ऊर्जा के साथ समाज के हर वर्ग को शिवसेना से जोड़ना है।”
उन्होंने आगामी पंजाब विधानसभा चुनाव को लेकर कहा कि शिवसेना (NDA गठबंधन के साथ) पूर्ण समन्वय से मैदान में उतरेगी और राज्य में मज़बूती से अपनी भूमिका निभाएगी।
On 30 October 2025 in Panchkula, Dr. Abhishek Verma addressed the senior office bearers from Punjab, Chandigarh, and Haryana.
Dr. Verma said, “The strength of the party is our resolution. With full enthusiasm and energy, we must connect every section of society with Shiv Sena.”
Speaking about the upcoming Punjab Assembly elections, he stated that Shiv Sena, in alliance with the NDA, will contest the elections with full coordination and play a strong and decisive role in the state.
30 ਅਕਤੂਬਰ 2025 ਨੂੰ ਪੰਚਕੂਲਾ ਵਿੱਚ ਡਾ. ਅਭਿਸ਼ੇਕ ਵਰਮਾ ਨੇ ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਦੇ ਪ੍ਰਮੁੱਖ ਅਹੁਦੇਦਾਰਾਂ ਨੂੰ ਸੰਬੋਧਿਤ ਕੀਤਾ।
ਡਾ. ਵਰਮਾ ਨੇ ਕਿਹਾ, “ਪਾਰਟੀ ਦੀ ਮਜ਼ਬੂਤੀ ਹੀ ਸਾਡਾ ਸੰਕਲਪ ਹੈ। ਸਾਨੂੰ ਪੂਰੇ ਜੋਸ਼ ਅਤੇ ਉਰਜਾ ਨਾਲ ਸਮਾਜ ਦੇ ਹਰ ਵਰਗ ਨੂੰ ਸ਼ਿਵ ਸੈਨਾ ਨਾਲ ਜੋੜਨਾ ਹੈ।”
ਉਨ੍ਹਾਂ ਨੇ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਬਾਰੇ ਕਿਹਾ ਕਿ ਸ਼ਿਵ ਸੈਨਾ (ਐਨ.ਡੀ.ਏ. ਗਠਜੋੜ ਦੇ ਨਾਲ) ਪੂਰੇ ਸਮਨਵਯ ਨਾਲ ਮੈਦਾਨ ਵਿੱਚ ਉਤਰੇਗੀ ਅਤੇ ਰਾਜ ਵਿੱਚ ਮਜ਼ਬੂਤੀ ਨਾਲ ਆਪਣੀ ਭੂਮਿਕਾ ਨਿਭਾਏਗੀ।